"ਤਨ " ਦੀਪ ਵਿਚਾਰੀ ਫਿਰਦੇ ਹਾਂ...
04:03 Edit This 0 Comments »
."ਮਨ " ਦੀਪ ਵਿਸਾਰੀ ਫਿਰਦੇ ਹਾਂ ,
"ਤਨ " ਦੀਪ ਵਿਚਾਰੀ ਫਿਰਦੇ ਹਾਂ
ਗਾਫਿਲ ਹਾਂ ਨਿਜ ਅੰਜਾਮ ਤੋਂ ਪਰ ,
ਖੁਦ ਬਣੇ ਸ਼ਿਕਾਰੀ ਫਿਰਦੇ ਹਾਂ .
ਦਰਵੇਸ਼ ਦਾ ਵੇਸ਼ ਹੈ ਤਨ ਉੱਤੇ
ਮਨੋ ਬਣੇ ਵਿਕਾਰੀ ਫਿਰਦੇ ਹਾਂ 3
ਗੁਰੂ ਦਰਸ਼ਨ ਦੀ ਨਹੀ ਚਾਹ ਕੋਈ .
ਗੋਲਕਾਂ ਬੁਹਾਰੀ ਫਿਰਦੇ ਹਾਂ
ਚੁਟਕੀ ਭਰ ਰੰਗਣ ਕੋਲ ਨਹੀ ,
ਅਸੀਂ ਬਣੇ ਲਲਾਰੀ ਫਿਰਦੇ ਹਾਂ ,
ਖੁਦ ਡੋਬੂ ਖਾਂਦੇ ਰਹਿੰਦੇ ਹਾਂ ,
ਦੁਨੀਆ ਨੂ ਤਾਰੀ ਫਿਰਦੇ ਹਾਂ .
ਦੀਪ੍ਜੀਰਵੀ 9815524600
"ਤਨ " ਦੀਪ ਵਿਚਾਰੀ ਫਿਰਦੇ ਹਾਂ
ਗਾਫਿਲ ਹਾਂ ਨਿਜ ਅੰਜਾਮ ਤੋਂ ਪਰ ,
ਖੁਦ ਬਣੇ ਸ਼ਿਕਾਰੀ ਫਿਰਦੇ ਹਾਂ .
ਦਰਵੇਸ਼ ਦਾ ਵੇਸ਼ ਹੈ ਤਨ ਉੱਤੇ
ਮਨੋ ਬਣੇ ਵਿਕਾਰੀ ਫਿਰਦੇ ਹਾਂ 3
ਗੁਰੂ ਦਰਸ਼ਨ ਦੀ ਨਹੀ ਚਾਹ ਕੋਈ .
ਗੋਲਕਾਂ ਬੁਹਾਰੀ ਫਿਰਦੇ ਹਾਂ
ਚੁਟਕੀ ਭਰ ਰੰਗਣ ਕੋਲ ਨਹੀ ,
ਅਸੀਂ ਬਣੇ ਲਲਾਰੀ ਫਿਰਦੇ ਹਾਂ ,
ਖੁਦ ਡੋਬੂ ਖਾਂਦੇ ਰਹਿੰਦੇ ਹਾਂ ,
ਦੁਨੀਆ ਨੂ ਤਾਰੀ ਫਿਰਦੇ ਹਾਂ .
ਦੀਪ੍ਜੀਰਵੀ 9815524600
0 comments:
Post a Comment