ਕੁੰਡਲੀਆ ਛੰਦ (1)
10:07 Edit This 0 Comments »ਕੁੰਡਲੀਆ ਛੰਦ
ਗਜ਼ਲਾਂ ਦੇ ਆਕਾਸ਼ ਦਾ, ਤਾਰਾ ਹੋਇਆ ਚੂਰ;
ਹਰ ਮਨ ਅੰਦਰ ਓਸ ਦੀ ਯਾਦ ਹੈ ਨੂਰ-ਓ-ਨੂਰ .
ਯਾਦ ਹੈ ਨੂਰ-ਓ-ਨੂਰ,ਸੁਰਾਂ ਦਾ ਰਾਜਾ ਮੋਇਆ ;
ਹੋਏ ਸੇਜਲ ਨੈਨ ,ਬੜਾ ਹੈ ਦਿਲ ਵੀ ਰੋਇਆ .
ਹੋਈ ਇੰਜ ਗੜੇਮਾਰ ,ਸੁਰੀਲੀਆਂ ਰੋਈਆ ਫਸਲਾਂ ;
ਤੁਰ ਗਿਆ ਅਹੁ ਜਗਜੀਤ, ਛੱਡ ਮਹਿੱਟਰ ਗਜ਼ਲਾਂ
ਦੀਪ ਜੀਰਵੀ
੧੧-੧੦-੧੧
ਗਜ਼ਲਾਂ ਦੇ ਆਕਾਸ਼ ਦਾ, ਤਾਰਾ ਹੋਇਆ ਚੂਰ;
ਹਰ ਮਨ ਅੰਦਰ ਓਸ ਦੀ ਯਾਦ ਹੈ ਨੂਰ-ਓ-ਨੂਰ .
ਯਾਦ ਹੈ ਨੂਰ-ਓ-ਨੂਰ,ਸੁਰਾਂ ਦਾ ਰਾਜਾ ਮੋਇਆ ;
ਹੋਏ ਸੇਜਲ ਨੈਨ ,ਬੜਾ ਹੈ ਦਿਲ ਵੀ ਰੋਇਆ .
ਹੋਈ ਇੰਜ ਗੜੇਮਾਰ ,ਸੁਰੀਲੀਆਂ ਰੋਈਆ ਫਸਲਾਂ ;
ਤੁਰ ਗਿਆ ਅਹੁ ਜਗਜੀਤ, ਛੱਡ ਮਹਿੱਟਰ ਗਜ਼ਲਾਂ
ਦੀਪ ਜੀਰਵੀ
੧੧-੧੦-੧੧
0 comments:
Post a Comment