ਬਾਬਲ ਵੇ ਤੂ ਬਾਬਲ ਕਿਓ ,ਅਬਲਾ ਕਿਓ ਹੈ ਮਾਤ .
04:07 Posted In ਦੀਪ ਜ਼ੀਰਵੀ Edit This 0 Comments »ਬਾਬਲ ਵੇ ਤੂ ਬਾਬਲ ਕਿਓ ,ਅਬਲਾ ਕਿਓ ਹੈ ਮਾਤ .
ਰੱਬ ਸੱਚੇ ਨੇ ਸਿਰਜ 'ਤੀ,ਇੱਕ ਹੀ ਮਾਨ੍ਸਜਾਤ
ਇੱਕ ਸੀ ਮਾਨਸ -ਜਾਤ ,ਪਏ ਹੁਣ ਭਰਮ -ਭੁਲੇਖੇ .
ਰੰਗ ,ਵਰਨ ਤੇ ਲਿੰਗ ,ਹਰ ਕੋਯੀ ਭੇਦ ਕੇ ਵੇਖੇ
ਵੇਖੇ ਅਜਕਲ ਕੌਣ ..ਜ਼ਹਨ ਕਿਸਦਾ ਹੈ ਕ਼ਾਬਲ .
ਲਾਠੀ ,ਵੋਟ ਤੇ ਨੋਟ ,ਜੋ ਰਖੇ ਓਹ ਅੱਜ ਬਾ -ਬਲ
ਦੀਪ੍ਜ਼ੀਰਵੀ 9815524600
0 comments:
Post a Comment