ਬਦਲੇ ਬਦਲੇ ਮੇਰੇ ਸਰਕਾਰ ...
09:41 Posted In .(Saavi) Edit This 0 Comments »
ਬਦਲੇ ਬਦਲੇ ਮੇਰੇ ਸਰਕਾਰ ਦਿਸ ਰਹੇ ਨੇ
ਬੇਵਫਾਈ ਦੇ ਹਲਕੇ ਜਿਹੇ ਆਸਾਰ ਦਿਸ ਰਹੇ ਨੇ.......
ਸੋਚਿਆ ਸੀ ਓਹ ਬੱਸ ਹੁਣ ਸਾਡੇ ਹੀ ਸਾਡੇ ਰਹਿਣਗੇ,
ਪਰ ਥਾਂ ਥਾਂ ਤੇ ਓਹਨਾ ਦੇ ਹੁਣ ਪਿਆਰ ਦਿਸ ਰਹੇ ਨੇ.....
ਜਿਨਾ ਅਸੀਂ ਓੁਲਝੀ ਤਾਣੀ ਸੁਲਝਾਓੁਣਾ ਚਾਹੀਏ,
ਓਹ ਉਹ ਓਨੀ ਹੀ ਉਲਝਾਣ ਨੂ ਤਿਆਰ ਦਿਸ ਰਹੇ ਨੇ...
ਜਿਨਾ ਨੂ ਸਾਡੇ ਅਂਦਰ, ਕਦੀ ਗੁਣ ਹੀ ਗੁਣ ਸੀ ਦਿਸਦੇ,
ਉਨਾ ਨੂ ਅਜ ਔਗੁਣ ਸਾਡੇ ਹਜ਼ਾਰ ਦਿਸ ਰਹੇ ਨੇ.....
ਉਂਜ ਬੇਵਫਾ ਹੋਣਾ ਓਹ ਖੁਦ ਵੀ ਨਹੀ ਨੇ ਚਾਹੁਂਦੇ,
ਪਰ ਦਿਲ ਦੀ ਚਂਚਲਤਾ ਸਾਹਵੇਂ ਲਾਚਾਰ ਦਿਸ ਰਹੇ ਨੇ.....
ਸੌਦਾ ਸੀ ਜਿਹੜਾ ਕੀਤਾ, ਦਿਲ ਦਿਲ ਦੇ ਨਾ ਵਟਾ ਕੇ,
ਹੁਣ ਘਾਟੇ ਵਲ ਨੂਂ ਜਾਂਦੇ ਉਹ ਵਪਾਰ ਦਿਸ ਰਹੇ ਨੇ.................

(Saavi)
***************************

0 comments:
Post a Comment